شاعری کا تجزیہ

Brush Off

Cheema YPunjabi32 اشعار3 عوامی تجزیے
Original Poetry
Translation
ਸਾਨੂੰ ਚੰਡੀਗੜ੍ਹ ਦੂਰ ਲੱਗੇ ਪਾਕਿਸਤਾਨ ਤੋਂ
This analysis is in the same language as the poem, so a separate translation was not needed.
ਨੀ ਤੂੰ ਹਰ ਵਾਰੀ ਕਹੇਂ, "ਆਜ ਮਿਲੇਂਗੇ ਸ਼ਾਮ ਕੋ"
"ਹਾਂਜੀ ਮਿਲਾਂਗੇ, ਮਿਲਾਂਗੇ" ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਸਾਨੂੰ ਮਹਿਫ਼ਿਲ ਯਾਰਾਂ ਦੀ ਸ਼ਾਮੀ ਕਰਦੀ ਆ ਚੇਤੇ
ਨੀ ਤੂੰ ਹਰ ਵਾਰੀ ਕਹੇਂ, "ਪੀਣੀ ਛੋਡ ਕਿਉਂ ਨਹੀਂ ਦਿੱਤੇ?"
"ਛੱਡ ਦਵਾਂਗਾ, ਦਵਾਂਗਾ" ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਮੈਨੂੰ ਸੀਬੀਆਈ ਕਹਿੰਦੀ, "ਤੇਰੀ ਅੱਖ ਸ਼ੱਕੀ ਆ"
"ਜੇੜੀ ਬਣ ਅਮਰੀਕਾ ਵਿੱਚ ਡ੍ਰੈਕੋ ਰੱਖੀ ਆ"
ਵਧੂ ਵੰਡਦੇ ਗਿਆਨ, ਨੀ ਮੈਂ ਚਾਕ ਲੇ ਲਫੜੇ
ਮੈਨੂੰ ਇਲੂਮੀਨਾਟੀ ਕਹਿਵੇ, "ਸੋਲ ਬੇਚ ਕਿਉਂ ਨਹੀਂ ਦਿੱਤੇ?"
"ਬੇਚ ਦਵਾਂਗਾ, ਦਵਾਂਗਾ" ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਨੀ ਮੈਂ ਬਿਜ਼ੀ ਨੀ ਹੋਇਆ, ਬਸ ਟਾਈਮ ਨੀ ਦਈਦਾ
ਮੇਰੀ ਆਕੜ ਨੀ ਹੋਈ, ਲੱਗੇ ਬਹਿ ਨੀ ਦਈਦਾ
ਕੁਝ ਕਹਿਣ ਨੀ ਦਈਦਾ, ਉਹਨਾਂ ਦੱਲਿਆਂ ਨੂੰ
ਜੇੜੇ ਮਾੜੇ ਟਾਈਮ ਛੱਡ ਗਏ ਸੀ ਕੱਲਿਆਂ ਨੂੰ
ਅਸੀਂ ਘਰੋਂ ਕੱਢ ਲਈ ਅੱਖ ਕੱਢ ਕੇ ਤਾਂ ਵੇਖੇ
ਨੀ ਤੂੰ ਹਰ ਵਾਰੀ ਕਹੇਂ, "ਗੋਲੀ ਮਾਰ ਕਿਉਂ ਨਹੀਂ ਦਿੱਤੇ?"
"ਮਾਰ ਦਵਾਂਗਾ, ਦਵਾਂਗਾ" ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
ਅਸੀਂ ਜਾਈਏ ਮੈਕਸੀਕੋ ਕਿਸੇ ਕੰਮ ਵਾਸਤੇ
ਤੇਨੂੰ ਲੱਗਦਾ ਆ ਜਾਂਦੇ ਮੁੰਡੇ ਫਨ ਵਾਸਤੇ
ਗੇੜਾ ਰੱਖਣਾ ਆ ਪੈਂਦਾ ਮੋਟੇ ਧਨ ਵਾਸਤੇ
ਪਿਛਾ ਸ਼ੌਂਖ ਨੂੰ ਮੈਂ ਰੱਖੇ ਨੀ, ਮੈਂ ਕੰਮ ਵਾਸਤੇ
ਮੈਂ ਪਿਆਰ ਜਿੱਥੇ ਪਾਇਆ, ਤੇ ਉਡੀਕਾਂ ਪੈ ਗਈਆਂ
ਵੈਰ ਜਿੱਥੇ ਪਾਇਆ, ਮੈਂ ਤਰੀਕਾ ਪੈ ਗਈਆਂ
ਪੈਧੀ ਗੁੱਸੇ ਨੇ ਵੀ ਰਿਸ਼ਤੇ ਤੋੜਾਏ ਬੜੇ ਆ
ਵਿਚ ਓਪਰੇਆ, ਪੇਕੇ ਲੜਾਏ ਬੜੇ ਆ
"It happen happen " ਕਹਿ ਕੇ ਟਾਲ ਦਿੰਨਾ ਆ
ਟਾਲ ਦਿੰਨਾ ਆ
 

Explanation

—

Word Dictionary

—

Poet & Context

EraContemporary

Cheema Y is a Canada-based Punjabi singer, rapper, and songwriter known for street-rap and hip-hop-influenced Punjabi music, often collaborating with producer Gur Sidhu.

lyricsondemand.com پر دیکھیں

Themes & More

Brush Off — Cheema Y | نظم، ترجمہ اور معنی