295

Original Poetry
Translation
ਦੱਸ ਪੁੱਤ ਤੇਰਾ head down ਕਾਸਤੋ
This analysis is in the same language as the poem, so a separate translation was not needed.
ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ
ਜਿਹੜੇ ਦਰਵਾਜੇ ਵਿਚ board ਚੱਕੀ ਖੜੇ
ਮੈਂ ਚੰਗੀ ਤਰਹ ਜਾਂਦਾ ਕੌਣ ਕਾਸਤੋ
ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ
ਕੁਛ ਤੈਨੂ ਫਡ ਥੱਲੇ ਲੌਣਾ ਚੌਂਦੇ ਨੇ
ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ
ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ
ਦਬੀ ਨਾ ਤੂ ਦੁਨਿਯਾ ਸਵਾਦ ਲੈਂਦੀ
ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ
ਐਥੇ ਬਦ੍ਨਾਮੀ high rate ਮਿਲੂਗੀ
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਨਿਤ controversy create ਮਿਲੂਗੀ
ਧਰਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ
ਜਣਾ ਖਣਾ ਦਿੰਦਾ ਵਿਚਾਰ ਉਠ ਕੇ
ਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆ
ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ
ਚੁਪ ਰਿਹ ਪੁੱਤਰਾਂ ਨੀ ਭੇਦ ਖੋਲੀ ਦੇ
ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ
ਹੋ ਜਿੰਨਾ ਦੇ ਜਾਵਕਾ ਦੇ ਨਾ ਜਾਨ ਤੇ Steve
ਰਖੇ ਬਣੇ ਫਿਰਦੇ ਮਾਂ ਬੋਲੀ ਦੇ
ਝੂਠ ਮੈਨੂ ਐਥੋਂ ਦੇ Fact ਵੀ ਨੇ
ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ
ਸੱਜਾ ਇੰਨਾ ਨੂ ਵੀ ਛਹੇਤੀ mate ਮਿਲੂਗੀ
[](https://yahoo.com/)
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਨਿਤ controversy create ਮਿਲੂਗੀ
ਧਰ੍ਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਲੋਕ ਵੱਡੇ ਮਾਰਦੇ ਭਰੇ ਰੁਖਾਂ ਤੇ
ਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇ
ਕੌਣ ਕੁੱਤਾ ਕੋਣ ਡਲਾ ਕਂਝਰ ਕੌਣ
ਐਥੇ certificate ਦੇਣ Facebook ਆਂ ਤੇ
Leader brown ਦੇ ਗਯਾ ਆਟਾ ਇੰਨਾ ਨੂ
ਵੋਟ ਆਂ ਲੈਕੇ ਮਾਰਦੇ ਛਪਾਟਾ ਏਨਾ ਨੂ
ਪਤਾ ਨਹੀ ਜ਼ਮੀਰ ਓਹ੍ਡੋਂ ਕੀਤੇ ਹੁੰਦੀ
ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂ
ਡਿਗਦੇ ਨੂ ਦੇਣ ਲੋਗ ਟਾਲੀ ਰਖਤੇ
ਕਢਦੇ ਕਿ ਗਾਲਾ ਐਥੇ ਢਾਡੀ ਰਖ ਕੇ
ਤੇਰੀ ਅੱਤੇ ਓਹਦੀ ਮਾਂ ਫਰ੍ਕ ਕਿ
ਅਕਲ ਇਹ੍ਨਾ ਨੂ ਥੋਡੀ ਲੇਟ ਮਿਲੂਗੀ
ਨਿਤ controversy create ਮਿਲੂਗੀ
ਧਰਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
[](https://yahoo.com/)
ਤੂ ਹੁੰਨ ਤਕ ਅੱਗੇ ਤੇਰੇ ਡੁਮ ਕਰਕੇ
ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ
ਕੌਣ ਕਿੰਨਾ ਰੱਬ ਯਕੀਨ ਰਖਦਾ
ਲੋਕ ਕਰਦੇ judge ਓਹਦੇ ਕੱਮ ਕਰਕੇ
ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ
ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ
ਇਕ ਗੱਲ ਪੂਚ ਏਨਾ ਠੇਕੇਦਾਰਾਂ ਨੂ
ਸਾਡਾ ਵੀ ਪੰਥ ਕੱਲਾ ਤੁਹਾਡਾ ਤਾਂ ਨੀ
ਗੰਦਿਆ ਸਿਯਾਸਤਾ ਨੂ ਦਿਲੋਂ ਕਢ ਦੋ
ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ
ਹੋ ਕਿਸੇ ਬਚੇ ਸਿਰ ਨਾਯੋ ਕੇਸ ਲਭਣੇ
ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ
ਨਿਤ controversy create ਮਿਲੂਗੀ
ਧਰਮਾ ਦੇ ਨਾਮ ਤੇ debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ
ਇੱਕੋ ਝੂਠ ਬੋਲਦੇ ਵੀ ਬਾਰ ਬਾਰ
ਬੈਠ ਕੇ ਜਨਾਨੀਆਂ ਨਾਲ ਕਰਦੇ ਚੁਗਲੀਆ
ਤੇ ਸੁਧਾ ਨਾਮ ਰਖਦੇ ਜਡ੍ਜ ਦਾ ਵਿਚਾਰ
ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ
ਐਵੇਈਂ ਤੇਰੇ ਨਾਲ ਕਰਦੇ ਫਸਾਦ ਨੇ
24 ਘੰਟੇ ਨਾਲੇ ਨੀਂਦ ਦੇ ਪ੍ਰਾਹੁਣੇ ਨੂ
ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
ਭਵੇਈਂ ਔਖੀ ਹੋਯੀ crowed ਤੇਰੇ ਤੇ
ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ
ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ
ਆਹਾ ਬਾਪੂ ਤੇਰਾ ਬਡਾ ਪ੍ਰਾਉਡ ਤੇਰੇ ਤੇ
ਤੂ ਦੱਬ ਗਯਾ ਦੁਨਿਯਾ ਨੇ ਵਿਹਾਂ ਪਾਲੇਯਾ
ਉਠ ਪੁੱਤ ਝੋਟੇਆ ਓਏ ਮੂਸੇ ਵਾਲੇ
ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ
ਅਔਣ ਵਾਲੀ ਪੀਢੀ educate ਮਿਲੂਗੀ
 

Explanation

Word Dictionary

Poet & Context

Era21st Century

A Punjabi generational talent who entered Punjabi music scene from his base in Canada. He started his career as a songwriter by writing the lyrics of the song “License” sung by Ninja. His first song “G Wagon” featuring Gurlez Akhtar was an instant hit. He came onto the scene unconventionally when his album of 9 songs was leaked gradually. All 9 songs were enthusiastically received, particularly “Lifestyle” “Shelby (8-Cylinder)” and “Mustang” received very widespread playtime.

View on WikipediaView on genius.com

Themes & More

295 by Sidhu Moose Wala — Poem, Translation & Meaning